Video Amiri de Diljit Dosanjh 2024 Cristiana Lyrics

Escucha la música Cristiana más popular de Diljit Dosanjh y otros artistas en línea. Disfruta de las mejores canciones de 2024 en MusicasCristianas de música en línea. ¡Encuentra tu canción favorita y escúchala en cualquier momento y en cualquier lugar!

Video Amiri » Diljit Dosanjh Letra

INICIODiljit DosanjhAmiri

Diljit Dosanjh - Amiri Lyrics


ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆ
dil di na sune, lak na' jo lagi aa
ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆ
chhadde na clue ih, bande khani kabbi aa
ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆ
dil di na sune, lak na' jo lagi aa
ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆ
chhadde na clue ih, bande khani kabbi aa

ਕਰਦੇ ਆਂ ਰੁੰ ਸ਼ਹਿਰ, ਰੱਖੀ ਥਾਲੇ ਬੈਂਜ
karde aan run shehar, rakhi thale benz
ਅੱਖਾਂ ਦੇ ਨਿਸ਼ਾਨੇ ਮਾਰੇ ਰੈਡਕੈਮ ਲੈਂਸ
akhan de nishaane maare redcam lens

ਜਾਣਦੀ ਛੱਡ ਬਿੱਲੋ ਚਾਪ, ਵੀਰੀ ਕਰ ਦਿੰਦੀ ਰਾਖ
jaandi chhad billo chaap, veeri kar dindi raakh
ਲੱਗੀ ਚੇਸਟ 'ਤੇ ਵੈਸਟ ਦੇ ਵਿੱਚ ਦੱਬੀ ਆ
laggi chest 'te vest de vich dabi aa

ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆ
dil di na sune, lak na' jo lagi aa
ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆ
chhadde na clue ih, bande khani kabbi aa
ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆ
dil di na sune, lak na' jo lagi aa
ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆ
chhadde na clue ih, bande khani kabbi aa

ਜੱਟ ਪਿੰਡ 'ਤੇ ਅਮੀਰੀ ਪਾਉਂਦੇ ਚੜ੍ਹਦੇ ਹੀ ਦ
jatt pinde 'te amiri paunde chadhde hi day
ਖੌਫ ਵਾਂਗਰਾਂ ਤੁਫਾਨ ਕੀਏਨੇ ਵੇਖੇ ਥੰਮਦ
khauf vaangran tufaan kiene veikhe thamdde

ਗੈਸ ਕਰ ਲੇ ਤੂ ਰੀਚ, ਤੇਰੀ ਨਿੱਕਲੂ ਨਾ ਚੀਕ
guess kar le tu reach, teri niklu na cheek
ਕਰ ਲੇ ਤੂ ਰੀਚ, ਤੇਰੀ ਨਿੱਕਲੂ ਨਾ ਚੀਕ
kar le tu reach, teri niklu na cheek
ਹੋਣੀ ਤੇਰੇ ਨਾ ਫ੍ਰੀਕ, ਪੈਂਦੇ ਰੌਂਡ 26 ਆ
honi tere na' freak, painde raund 26 aa

ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆ
dil di na sune, lak na' jo lagi aa
ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆ
chhadde na clue ih, bande khani kabbi aa
ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆ
dil di na sune, lak na' jo lagi aa
ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆ
chhadde na clue ih, bande khani kabbi aa

ਓਦਾਂ ਦਿੰਦੇ ਨਹੀਂ ਫ-, ਹੁੰਦੇ ਹਥਾਂ ਨੂੰ ਨੇ ਹੱਥ
odaan dinde nahio f-, hunde hathaan nu ne hath
ਮੁੰਡੇ ਰੌਲੇ ਦੀ ਜ਼ਮੀਂਦ, ਥੋੜੀ ਖਹਿਬਾਜੀ ਮਤ
munde raule di zamind, thodhi khahibaaji mat

ਗੁੱਡੀ ਚੜ੍ਹਦੀ 'ਤੇ ਜੋ ਸਾਥ ਛੱਡ ਗਏ ਸੀ ਉਹ"
guddi chadhdi 'te jo saath chhad gaye si uh"
ਕਹਿੰਦਾ ਬਾਜਵਾ, ਫਲੇਮ ਨੇਬਰਾਂ ਚ ਮਗੀ ਆ
kahinda bajwa, flame neighbour'an ch maghi aa

ਓ, ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆ
o, dil di na sune, lak na' jo lagi aa
ਛੱਡੇ ਨਾ ਕਲੂ ਇਹ, ਮਰਜਾਨੀ ਕੱਬੀ ਆ
chhadde na clue ih, marjaani kabbi aa
ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆ
dil di na sune, lak na' jo lagi aa
ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆ
chhadde na clue ih, bande khani kabbi aa

(ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆ)
(dil di na sune, lak na' jo lagi aa)
(ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆ)
(chhadde na clue ih, bande khani kabbi aa)
(ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆ)
(dil di na sune, lak na' jo lagi aa)
(ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆ)
(chhadde na clue ih, bande khani kabbi aa)

Amiri » Diljit Dosanjh Letras !!!
ANUNCIOS PUBLICITARIOS
Esta sitio web no aloja ningún tipo de archivo audio o video© MusicasCristianas 2024 España | Chile - Argentina - México. Todos los derechos reservados.

Escuchar músicas enlinea gratis, 2024 Escuchar Música Online, Música en Línea 2024, Música en Línea Gratis, Escuchar Música Gratis, Música Online 2024, Escuchar Música

Música 2024, Música 2024 Online, Escuchar Música Gratis 2024, Músicas 2024 Gratis, Escuchas top, Música de Moda.